ਪਾਠ - 4
AY~m. AY~s. pyNt nwl jwx-pCwx
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ _________ ਬਾਰ ਮੌਜੂਦ ਹੁੰਦੀ ਹੈ।
|
---|
(ੳ) | ਟਾਈਟਲ ਬਾਰ | (ਅ) | ਸਟੇਟਸ ਬਾਰ | (ੲ) | ਸਕਰੌਲ ਬਾਰ | (ਸ) | ਟਾਸਕ ਬਾਰ |
ਉੱਤਰ: (ੳ) ਟਾਈਟਲ ਬਾਰ |
---|
- __________ ਟੂਲਬਾਰ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ। ਇਸਦੀ ਪੁਜ਼ੀਸ਼ਨ ਅਸੀਂ ਟਾਈਟਲ ਬਾਰ ਵਿੱਚ ਉੱਪਰ ਜਾਂ ਹੇਠਾਂ ਬਦਲ ਸਕਦੇ ਹਾਂ।
|
---|
(ੳ) | ਕੁਇੱਕ ਅਕਸੈੱਸ ਬਾਰ | (ਅ) | ਸਟੇਟਸ ਬਾਰ | (ੲ) | ਸਕਰੌਲ ਬਾਰ | (ਸ) | ਉਪਰੋਕਤ ਸਾਰੇ |
ਉੱਤਰ: (ੳ) ਕੁਇੱਕ ਅਕਸੈੱਸ ਬਾਰ |
---|
- ਮੀਨੂੰ ਬਾਰ ਤੋਂ ਸਭ ਤੋਂ ਪਹਿਲਾਂ _________ ਬਟਨ ਮੌਜੂਦ ਹੁੰਦਾ ਹੈ।
|
---|
(ੳ) | ਪੇਂਟ | (ਅ) | ਹੈੱਲਪ | (ੲ) | ਕਲੋਜ਼ | (ਸ) | ਮਿਨੀਮਾਈਜ਼ |
ਉੱਤਰ: (ੳ) ਪੇਂਟ |
---|
- ਸਕਰੀਨ ਨੂੰ ਖਿਸਕਾਉਣ ਲਈ ਸਕਰੌਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ _________ ਪ੍ਰਕਾਰ ਦੀਆਂ ਹੁੰਦੀਆਂ ਹਨ।
|
---|
(ੳ) | 2 | (ਅ) | 3 | (ੲ) | 4 | (ਸ) | 5 |
ਉੱਤਰ: (ੳ) 2 |
---|
- __________ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੀ ਤਸਵੀਰ ਦੀ ਇੱਕ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ।
|
---|
(ੳ) | ਸੇਵ ਐਜ਼ | (ਅ) | ਓਪਨ | (ੲ) | ਨਿਊ | (ਸ) | ਐਗਜ਼ਿਟ |
ਉੱਤਰ: (ੳ) ਸੇਵ ਐਜ਼ |
---|